Driver licensing

ਇਸ ਪੰਨੇ ਨੂੰ ਇਸ ਵਿੱਚ ਦਿਖਾਓ:

ਨੌਲੇਜ ਟੈਸਟ ਬੁੱਕ ਕਰੋ ਅਤੇ ਹੋਰ ਡਰਾਈਵਰ ਲਾਇਸੈਂਸਿੰਗ ਅਤੇ ਆਈ.ਡੀ. ਸੇਵਾਵਾਂ

ਨੌਲੇਜ ਟੈਸਟ ਲਈ ਅਪੌਇੰਟਮੈਂਟ ਦੀ ਲੋੜ ਹੁੰਦੀ ਹੈ। ਤੁਹਾਡੀ ਸਹੂਲਤ ਲਈ, ਅਸੀਂ ਲਾਇਸੈਂਸ ਰਿਨਿਊ ਅਤੇ ਬਦਲਣ ਦੇ ਨਾਲ-ਨਾਲ B.C. ਸਰਵਿਸਿਸ ਕਾਰਡ ਅਤੇ BCID ਲਈ ਐਪਲੀਕੇਸ਼ਨਾਂ ਅਤੇ ਰਿਨਿਊਅਲ ਵਰਗੀਆਂ ਸੇਵਾਵਾਂ ਲਈ ਅਪੌਇੰਟਮੈਂਟ ਬੁੱਕ ਕਰਨ ਦੀ ਹਿਦਾਇਤ ਦਿੰਦੇ ਹਾਂ। 

ਉਡੀਕ ਕਰਨ ਤੋਂ ਬਚਣ ਲਈ, ਸਾਡਾ ਸੁਝਾਅ ਹੈ ਕਿ ਤੁਸੀਂ ਆਪਣੀ ਅਪੌਇੰਟਮੈਂਟ ਦੇ ਸਮੇਂ ਤੋਂ 15 ਮਿੰਟ ਤੋਂ ਪਹਿਲਾਂ ਹੀ ਪਹੁੰਚੋ। ਡਰਾਈਵਰ ਲਾਇਸੈਂਸਿੰਗ ਦਫ਼ਤਰ ਵਿੱਚ ਮਾਸਕ ਪਹਿਨਣਾ ਅਤੇ ਸਰੀਰਕ ਦੂਰੀ ਬਣਾ ਕੇ ਰੱਖਣਾ ਸਵੈ-ਇੱਛਤ ਹੈ। ​​​​

information-circle

ਕੀ ਤੁਸੀਂ ਰੋਡ ਟੈਸਟ ਬੁੱਕ ਕਰਨਾ ਚਾਹੁੰਦੇ ਹੋ?

ਰੋਡ ਟੈਸਟ ਨੂੰ ਨੌਲੇਜ ਟੈਸਟ ਅਤੇ ਹੋਰ ਸੇਵਾਵਾਂ ਨਾਲੋਂ ਵੱਖਰੇ ਸਿਸਟਮ ਰਾਹੀਂ ਬੁੱਕ ਕੀਤਾ ਜਾਂਦਾ ਹੈ। ਇਹਨਾਂ ਸੇਵਾਵਾਂ ਲਈ ਅਪੌਇੰਟਮੈਂਟ ਬੁੱਕ ਕਰਨ ਬਾਰੇ ਜਾਣਕਾਰੀ ਲਈ ਇਸ ਪੰਨੇ ਦੀ ਸਮੀਖਿਆ ਕਰੋ। 

ਇੱਕ ਵਿਅਕਤੀਗਤ ਅਪੌਇੰਟਮੈਂਟ ਬੁੱਕ ਕਰਨ ਤੋਂ ਪਹਿਲਾਂ  

B.C. ਡਰਾਈਵਰਜ਼ ਲਾਇਸੈਂਸ ਲਈ ਅਰਜ਼ੀ ਦੇਣ ਜਾਂ ਲਾਇਸੈਂਸ ਲੈਣ ਲਈ ਤੁਹਾਡਾ ਬ੍ਰਿਟਿਸ਼ ਕੋਲੰਬੀਆ ਦਾ ਨਿਵਾਸੀ ਹੋਣਾ ਲਾਜ਼ਮੀ ਹੈ। ਜੇਕਰ ਤੁਹਾਨੂੰ ਪੱਕਾ ਨਹੀਂ ਪਤਾ ਕਿ ਤੁਸੀਂ ਨਿਵਾਸੀ ਵਜੋਂ ਯੋਗ ਹੋ ਜਾਂ ਨਹੀਂ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ।

ਜਦੋਂ ਤੁਸੀਂ ਸਾਡੇ ਦਫ਼ਤਰ ਆਉਂਦੇ ਹੋ ਤਾਂ ਅਦਾਇਗੀ ਜਾਂ ਭੁਗਤਾਨ ਨਾ ਕੀਤੇ ਕਰਜ਼ੇ, ਜਿਵੇਂ ਕਿ ਸੂਬਾਈ ਉਲੰਘਣਾ ਟਿਕਟ ਜਾਂ ਪੈਨਲਟੀ ਪੁਆਇੰਟ ਪ੍ਰੀਮੀਅਮ, ਤੁਹਾਡੇ ਲਾਇਸੈਂਸ ਨੂੰ ਰਿਨਿਊ ਜਾਂ ਅੱਪਗਰੇਡ ਕਰਨ ਦੀ ਤੁਹਾਡੀ ਯੋਗਤਾ ਨੂੰ ਪ੍ਰਭਾਵਤ ਕਰ ਸਕਦੇ ਹਨ। ਜੇਕਰ ਤੁਹਾਡਾ ਸਾਡੇ ਵੱਲ ਕੋਈ ਬਕਾਇਆ ਕਰਜ਼ਾ ਹੈ, ਤਾਂ ਕਿਰਪਾ ਕਰਕੇ ਅਪੌਇੰਟਮੈਂਟ ਬੁੱਕ ਕਰਨ ਤੋਂ ਪਹਿਲਾਂ ਅਕਾਊਂਟ ਸਰਵਿਸਿਸ (604-661-2723 ਜਾਂ 1-800-665-6442) ‘ਤੇ ਕੌਲ ਕਰੋ। ਜਦੋਂ ਅਸੀਂ ਲਾਇਸੈਂਸ ਜਾਰੀ ਕਰਨ ਤੋਂ ਇਨਕਾਰ ਕਰਦੇ ਹਾਂ ਤਾਂ ਇਸ ਬਾਰੇ ਵਧੇਰੇ ਜਾਣਕਾਰੀ ਲੈਣ ਲਈ, ਕਿਰਪਾ ਕਰਕੇ ‘ਮੋਟਰ ਵਹੀਕਲ ਐਕਟ’ (Motor Vehicle Act) ਦੇ ਸੰਬੰਧਤ ਸੈਕਸ਼ਨ ਨੂੰ ਦੇਖੋ।

ਔਨਲਾਈਨ ਅਤੇ ਫੋਨ ਸੇਵਾਵਾਂ

ਹੇਠਾਂ ਦਿੱਤੀਆਂ ਸੇਵਾਵਾਂ ਔਨਲਾਈਨ ਜਾਂ ਫੋਨ ਰਾਹੀਂ ਉਪਲਬਧ ਹਨ ਅਤੇ ਇਹਨਾਂ ਲਈ ਤੁਹਾਨੂੰ ਅਪੌਇੰਟਮੈਂਟ ਦੀ ਲੋੜ ਨਹੀਂ ਹੈ:  

ਆਪਣੀ ਅਪੌਇੰਟਮੈਂਟ ਬੁੱਕ ਕਰਨ ਲਈ ਆਪਣਾ ਨਜ਼ਦੀਕੀ ਦਫ਼ਤਰ ਲੱਭੋ

ਤੁਹਾਡੇ ਸਥਾਨ 'ਤੇ ਨਿਰਭਰ ਕਰਦੇ ਹੋਏ, ਤੁਹਾਡਾ ਨਜ਼ਦੀਕੀ ਡਰਾਈਵਰ ਲਾਇਸੈਂਸਿੰਗ ਦਫ਼ਤਰ ਇਹ ਹੋ ਸਕਦਾ ਹੈ:

  • ICBC ਡਰਾਈਵਰ ਲਾਇਸੈਂਸਿੰਗ ਦਫ਼ਤਰ (ICBC driver licensing office)

  • ਸਰਵਿਸ BC ਕੇਂਦਰ (Service BC centre)

  • ਡਰਾਈਵਰ ਲਾਇਸੈਂਸਿੰਗ ਏਜੰਟ, ਆਮ ਤੌਰ 'ਤੇ ਕੋਈ ਔਟੋਪਲਾਨ ਬ੍ਰੋਕਰ (Autoplan broker)

ਤੁਸੀਂ ਜਿਸ ਸਥਾਨ 'ਤੇ ਜਾਣ ਦੀ ਚੋਣ ਕਰਦੇ ਹੋ, ਉਸ ਦੇ ਆਧਾਰ 'ਤੇ ਅਪੌਇੰਟਮੈਂਟਾਂ ਵੱਖਰੇ ਤੌਰ 'ਤੇ ਬੁੱਕ ਕੀਤੀਆਂ ਜਾਂਦੀਆਂ ਹਨ।

ਸ਼ਹਿਰ ਅਨੁਸਾਰ ਦਫ਼ਤਰ ਲੱਭੋ ਅਤੇ ਚੁਣੋ

|

ਕੁਝ ਭਾਈਚਾਰਿਆਂ ਵਿੱਚ, ICBC ਸੇਵਾਵਾਂ ਡਰਾਈਵਰ ਲਾਇਸੈਂਸਿੰਗ ਏਜੰਟ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਸਭ ਤੋਂ ਨੇੜਲੇ ਡਰਾਈਵਰ ਲਾਇਸੈਂਸਿੰਗ ਏਜੰਟ(ਏਜੰਟਾਂ) ਲਈ ਅਪੌਇੰਟਮੈਂਟ ਦੀ ਉਪਲਬਧਤਾ ਅਤੇ ਸੰਪਰਕ ਜਾਣਕਾਰੀ ਦੀ ਖੋਜ ਕਰਨ ਲਈ ਕਿਸੇ ਸਥਾਨ 'ਤੇ ਕਲਿੱਕ ਜਾਂ ਟੈਪ ਕਰੋ।

  • 100 Mile House - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Abbotsford - ICBC ਨਾਲ ਔਨਲਾਈਨ ਬੁੱਕ ਕਰੋ

  • Agassiz - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Alert Bay - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Armstrong - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Ashcroft - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Atlin - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Barriere - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Bella Coola - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Burnaby - ICBC ਨਾਲ ਔਨਲਾਈਨ ਬੁੱਕ ਕਰੋ

  • Burns Lake - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Campbell River - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Castlegar - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Chase - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Chetwynd - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Chilliwack - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Clearwater - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Clinton - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Courtenay - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Cranbrook - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Creston - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

ਕੁਝ ਭਾਈਚਾਰਿਆਂ ਵਿੱਚ, ICBC ਸੇਵਾਵਾਂ ਡਰਾਈਵਰ ਲਾਇਸੈਂਸਿੰਗ ਏਜੰਟ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਸਭ ਤੋਂ ਨੇੜਲੇ ਡਰਾਈਵਰ ਲਾਇਸੈਂਸਿੰਗ ਏਜੰਟ(ਏਜੰਟਾਂ) ਲਈ ਅਪੌਇੰਟਮੈਂਟ ਦੀ ਉਪਲਬਧਤਾ ਅਤੇ ਸੰਪਰਕ ਜਾਣਕਾਰੀ ਦੀ ਖੋਜ ਕਰਨ ਲਈ ਕਿਸੇ ਸਥਾਨ 'ਤੇ ਕਲਿੱਕ ਜਾਂ ਟੈਪ ਕਰੋ।

  • Daajing Giids - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Dawson Creek - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Dease Lake - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Duncan - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Elkford - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Enderby - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Fernie - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Fort Nelson - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Fort St. James - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Fort St. John - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Fraser Lake - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Gibsons - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Gold River - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Golden - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Grand Forks - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Greenwood - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Hope - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Houston - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Hudson's Hope - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Invermere - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

ਕੁਝ ਭਾਈਚਾਰਿਆਂ ਵਿੱਚ, ICBC ਸੇਵਾਵਾਂ ਡਰਾਈਵਰ ਲਾਇਸੈਂਸਿੰਗ ਏਜੰਟ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਸਭ ਤੋਂ ਨੇੜਲੇ ਡਰਾਈਵਰ ਲਾਇਸੈਂਸਿੰਗ ਏਜੰਟ(ਏਜੰਟਾਂ) ਲਈ ਅਪੌਇੰਟਮੈਂਟ ਦੀ ਉਪਲਬਧਤਾ ਅਤੇ ਸੰਪਰਕ ਜਾਣਕਾਰੀ ਦੀ ਖੋਜ ਕਰਨ ਲਈ ਕਿਸੇ ਸਥਾਨ 'ਤੇ ਕਲਿੱਕ ਜਾਂ ਟੈਪ ਕਰੋ।

  • Kamloops - ICBC ਨਾਲ ਔਨਲਾਈਨ ਬੁੱਕ ਕਰੋ

  • Kaslo - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Kelowna - ICBC ਨਾਲ ਔਨਲਾਈਨ ਬੁੱਕ ਕਰੋ

  • Keremeos - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Kimberley - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Kitimat - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Ladysmith - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Langley - ICBC ਨਾਲ ਔਨਲਾਈਨ ਬੁੱਕ ਕਰੋ

  • Lillooet - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Lumby - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Mackenzie - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Maple Ridge - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Masset - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • McBride - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Merritt - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Midway - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Mill Bay - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Nakusp - ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Nanaimo (Metral Street) - ICBC ਨਾਲ ਔਨਲਾਈਨ ਬੁੱਕ ਕਰੋ

  • Nanaimo (Selby Street) - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Nelson - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • New Denver - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • New Hazelton - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • North Vancouver - ICBC ਨਾਲ ਔਨਲਾਈਨ ਬੁੱਕ ਕਰੋ

ਕੁਝ ਭਾਈਚਾਰਿਆਂ ਵਿੱਚ, ICBC ਸੇਵਾਵਾਂ ਡਰਾਈਵਰ ਲਾਇਸੈਂਸਿੰਗ ਏਜੰਟ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਸਭ ਤੋਂ ਨੇੜਲੇ ਡਰਾਈਵਰ ਲਾਇਸੈਂਸਿੰਗ ਏਜੰਟ(ਏਜੰਟਾਂ) ਲਈ ਅਪੌਇੰਟਮੈਂਟ ਦੀ ਉਪਲਬਧਤਾ ਅਤੇ ਸੰਪਰਕ ਜਾਣਕਾਰੀ ਦੀ ਖੋਜ ਕਰਨ ਲਈ ਕਿਸੇ ਸਥਾਨ 'ਤੇ ਕਲਿੱਕ ਜਾਂ ਟੈਪ ਕਰੋ।

  • Oliver - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Osoyoos - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Parksville - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Pemberton - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Penticton - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Port Alberni - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Port Coquitlam - ICBC ਨਾਲ ਔਨਲਾਈਨ ਬੁੱਕ ਕਰੋ

  • Port Hardy - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Port McNeill - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Powell River - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Prince George - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Prince Rupert - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Princeton - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Qualicum Beach - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Quesnel - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Revelstoke - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Richmond - ICBC ਨਾਲ ਔਨਲਾਈਨ ਬੁੱਕ ਕਰੋ

ਕੁਝ ਭਾਈਚਾਰਿਆਂ ਵਿੱਚ, ICBC ਸੇਵਾਵਾਂ ਡਰਾਈਵਰ ਲਾਇਸੈਂਸਿੰਗ ਏਜੰਟ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਸਭ ਤੋਂ ਨੇੜਲੇ ਡਰਾਈਵਰ ਲਾਇਸੈਂਸਿੰਗ ਏਜੰਟ(ਏਜੰਟਾਂ) ਲਈ ਅਪੌਇੰਟਮੈਂਟ ਦੀ ਉਪਲਬਧਤਾ ਅਤੇ ਸੰਪਰਕ ਜਾਣਕਾਰੀ ਦੀ ਖੋਜ ਕਰਨ ਲਈ ਕਿਸੇ ਸਥਾਨ 'ਤੇ ਕਲਿੱਕ ਜਾਂ ਟੈਪ ਕਰੋ।

  • Salmo - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Salmon Arm - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Salt Spring Island - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Sechelt - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Sicamous - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Sidney - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Slocan Park - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Smithers - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Sooke - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Sparwood - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Squamish - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Stewart - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Summerland - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Surrey - ICBC ਨਾਲ ਔਨਲਾਈਨ ਬੁੱਕ ਕਰੋ

  • Terrace - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Tofino - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Trail - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Tumbler Ridge - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Ucluelet - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Valemount - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Vancouver - ICBC ਨਾਲ ਔਨਲਾਈਨ ਬੁੱਕ ਕਰੋ

  • Vanderhoof - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Vernon - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

  • Victoria - ICBC ਨਾਲ ਔਨਲਾਈਨ ਬੁੱਕ ਕਰੋ

  • West Kelowna - ICBC ਨਾਲ ਔਨਲਾਈਨ ਬੁੱਕ ਕਰੋ

  • Whistler - ਕੋਈ ਡਰਾਈਵਰ ਲਾਇਸੈਂਸਿੰਗ ਏਜੰਟ ਲੱਭੋ

  • Williams Lake - ਸਰਵਿਸ BC ਨਾਲ ਔਨਲਾਈਨ ਬੁੱਕ ਕਰੋ

information-circle

ਕੀ ਤੁਹਾਡਾ ਸਥਾਨ ਨਹੀਂ ਲੱਭ ਰਿਹਾ ਹੈ?

ਆਪਣੇ ਸਭ ਤੋਂ ਨੇੜੇ ਦਫ਼ਤਰ ਲੱਭਣ ਲਈਸਾਡੇ ਮੈਪ ਨੂੰ ਬ੍ਰਾਊਜ਼ ਕਰੋ

​​ਤੁਹਾਨੂੰ ਆਪਣੀ ਅਪੌਇੰਟਮੈਂਟ ਲਈ ਕੀ ਚਾਹੀਦਾ ਹੋਵੇਗਾ? 

ਅਸੀਂ ਤੁਹਾਨੂੰ ਪੁਸ਼ਟੀ ਲਈ ਇੱਕ ਈਮੇਲ ਅਤੇ ਯਾਦ ਕਰਵਾਉਣ ਲਈ ਦੋ ਰਿਮਾਈਨਡਰ ਈਮੇਲਾਂ ਰਾਹੀਂ ਖਾਸ ਨਿਰਦੇਸ਼ ਭੇਜਾਂਗੇ। ਇਸ ਦੌਰਾਨ, ਹੇਠਾਂ ਕੁਝ ਮਹੱਤਵਪੂਰਨ ਗੱਲਾਂ ਹਨ ਜਿਨ੍ਹਾਂ ਬਾਰੇ ਤੁਹਾਨੂੰ ਸੁਚੇਤ ਰਹਿਣ ਦੀ ਲੋੜ ਹੈ: 

ਕੀ ਤੁਹਾਨੂੰ ਅਪੌਇੰਟਮੈਂਟ ਨਹੀਂ ਮਿਲ ਰਹੀ?

ਨੌਲੇਜ ਟੈਸਟ ਨੂੰ ਛੱਡ ਕੇ, ਅਸੀਂ ਕਦੇ-ਕਦੇ ਅਪੌਇੰਟਮੈਂਟ ਤੋਂ ਬਿਨਾਂ ਵੌਕ-ਇਨ ਗਾਹਕਾਂ ਦੀ ਸੇਵਾ ਕਰ ਸਕਦੇ ਹਾਂ। ਸਾਰੇ ICBC ਡਰਾਈਵਰ ਲਾਇਸੈਂਸਿੰਗ ਦਫ਼ਤਰਾਂ (ਸਰਵਿਸ B.C. ਸੈਂਟਰ ਜਾਂ ਡਰਾਈਵਰ ਲਾਇਸੈਂਸਿੰਗ ਏਜੰਟਾਂ ਤੋਂ ਇਲਾਵਾ), ਤੁਸੀਂ ਸਾਡੇ ਦਫ਼ਤਰ ਦੇ ਆਮ ਨਿਯਮਤ ਸਮਿਆਂ ਦੌਰਾਨ ਅੰਦਰ ਜਾ ਸਕਦੇ ਹੋ। ਹਾਲਾਂਕਿ, ਦਫ਼ਤਰ ਉਸ ਸਮੇਂ ਕਿੰਨਾ ਵਿਅਸਤ ਹੈ, ਉਸ ਦੇ ਆਧਾਰ ‘ਤੇ, ਹੋ ਸਕਦਾ ਹੈ ਕਿ ਤੁਹਾਨੂੰ ਉਸ ਦਿਨ ਸੇਵਾ ਨਾ ਮਿਲੇ ਜਾਂ ਤੁਹਾਨੂੰ ਲੰਮੇ ਸਮੇਂ ਲਈ ਉਡੀਕ ਕਰਨੀ ਪਵੇ।

ਜੇਕਰ ਤੁਸੀਂ ਸਰਵਿਸ B.C. ਸੈਂਟਰ ਜਾਂ ਡਰਾਈਵਰ ਲਾਇਸੈਂਸਿੰਗ ਏਜੰਟ ਕੋਲ ਜਾਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਉਹਨਾਂ ਦੀ ਵੌਕ-ਇਨ ਜਾਣਕਾਰੀ ਲਈ ਸਿੱਧੇ ਉਹਨਾਂ ਦੇ ਦਫ਼ਤਰ ਨਾਲ ਸੰਪਰਕ ਕਰੋ।

ਅਕਸਰ ਪੁੱਛੇ ਜਾਣ ਵਾਲੇ ਸਵਾਲ

ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਨੂੰ ਬਣਾਈ ਰੱਖਣ ਲਈ, ਤੁਸੀਂ ਇੱਕ ਸਮੇਂ ‘ਤੇ ਸਿਰਫ਼ ਇੱਕ ਅਪੌਇੰਟਮੈਂਟ ਲੈਣ ਦੇ ਯੋਗ ਹੋਵੋਗੇ।

ਕਿਰਪਾ ਕਰਕੇ ਉੱਪਰ ਦਿੱਤੇ ਸਾਡੇ ‘ਅਪੌਇੰਟਮੈਂਟ ਬੁੱਕ ਕਰਨ ਵਿੱਚ ਅਸਮਰੱਥ’ ਭਾਗ ਨੂੰ ਵੇਖੋ।

ਤੁਸੀਂ ਆਪਣੀ ਅਪੌਇੰਟਮੈਂਟ ਨੂੰ ਔਨਲਾਈਨ ਬੁਕਿੰਗ ਸਿਸਟਮ ਰਾਹੀਂ ਜਾਂ ਤੁਹਾਡੀਆਂ ਪੁਸ਼ਟੀਕਰਨ ਜਾਂ ਰੀਮਾਈਂਡਰ ਈਮੇਲਾਂ ਵਿੱਚ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਬਦਲ ਸਕਦੇ ਹੋ।

ਕਿਸੇ ਅਪੌਇੰਟਮੈਂਟ ਨੂੰ ਮੁੜ-ਨਿਯਤ ਕਰਨ ਲਈ, ਤੁਹਾਨੂੰ ਮੌਜੂਦਾ ਅਪੌਇੰਟਮੈਂਟ ਨੂੰ ਰੱਦ ਕਰਨ ਅਤੇ ਆਪਣੇ ਤਰਜੀਹੀ ਸਮੇਂ 'ਤੇ ਨਵੀਂ ਅਪੌਇੰਟਮੈਂਟ ਬੁੱਕ ਕਰਨ ਦੀ ਲੋੜ ਹੋਵੇਗੀ।

ਅਪੌਇੰਟਮੈਂਟਾਂ ਦੀ ਪੇਸ਼ਕਸ਼ ਕਰਨ ਲਈ ਸਾਡੇ ਕੁਝ ਦਫ਼ਤਰ ਸ਼ਨੀਵਾਰ ਨੂੰ ਖੁੱਲ੍ਹੇ ਰਹਿੰਦੇ ਹਨ। ਤੁਸੀਂ ਸਾਡੇ ਲੋਕੇਟਰ ਟੂਲ ਦੀ ਵਰਤੋਂ ਕਰਕੇ ਆਪਣੇ ਨਜ਼ਦੀਕੀ ਦਫ਼ਤਰ ਨੂੰ ਲੱਭ ਸਕਦੇ ਹੋ। 

ਅਪੌਇੰਟਮੈਂਟ ਬੁੱਕ ਕਰਨ ਲਈ ਨਿੱਜੀ ਜਾਣਕਾਰੀ ਸਾਂਝੀ ਕਰਨ ਦੀ ਲੋੜ ਹੁੰਦੀ ਹੈ। ਜੇਕਰ ਤੁਹਾਡਾ ਦੋਸਤ ਜਾਂ ਪਰਿਵਾਰਕ ਮੈਂਬਰ ਚਾਹੁੰਦੇ ਹਨ, ਤਾਂ ਉਹ ਸਾਡੀ ਡਰਾਈਵਰ ਲਾਇਸੈਂਸਿੰਗ ਜਾਣਕਾਰੀ ਲਾਈਨ ‘ਤੇ ਕੌਲ ਕਰਕੇ ਵੀ ਅਪੌਇੰਟਮੈਂਟ ਬੁੱਕ ਕਰ ਸਕਦੇ ਹਨ।

ਨਹੀਂ, ਕਿਰਪਾ ਕਰਕੇ ਸਰਵਿਸ ਬੀ ਸੀ ਦੇ ਬੁਕਿੰਗ ਸਿਸਟਮ ਦੀ ਵਰਤੋਂ ਕਰੋ।